VIAH : JASS MANAK (Official Video) Satti Dhillon | Latest Punjabi Song 2019 | GK.DIGITAL | Geet MP3

Music Label : Geet MP3

Viah - Jass Manak Lyrics

Singer Jass Manak
Singer Jass Manak
Music Snappy
Song Writer Jass Manak

Snappy
ਹੋ, ਜੀਹਦੀ ਅੱਖ ਵਿਚ ਸੁਰਮੇ ਦੀ ਧਾਰੀ ਹੋਊਗੀ
Simple ਪੰਜਾਬੀ ਜਿਹੜੀ ਸਾਰੀ ਹੋਊਗੀ
Fashion'an ਨੂੰ ਰੱਖੇ ਜੋ ਪਰ੍ਹਾਂ ਕਰਕੇ
ਮੁੰਡੇ ਦੀ ਤਾਂ ਉਸੇ ਨਾਲ ਯਾਰੀ ਹੋਊਗੀ
ਹੋ, ਮੈਂ ਵੀ ਰੱਖੂ ਗੱਡੀ ਕਾਲੀ, ਵਿਚ ਜੱਚੂ ਬੈਠੀ ਬਾਹਲੀ
ਜੀਨਾਂ-ਸ਼ੀਨਾਂ ਨਾਲੋਂ ਵੱਖ ਜੀਹਦਾ ਰਾਹ ਹੋਊਗਾ
ਜਿਹੜੀ ਬੇਬੇ ਨੂੰ ਪਸੰਦ ਆਈ ਓਹੀ ਰੱਖ ਲਊ
ਜੱਟ ਦਾ ਤਾਂ ਉਸੇ ਨਾਲ ਵਿਆਹ ਹੋਊਗਾ
ਜਿਹੜੀ ਬੇਬੇ ਨੂੰ ਪਸੰਦ ਆਈ ਓਹੀ ਰੱਖ ਲਊ
ਜੱਟ ਦਾ ਤਾਂ ਉਸੇ ਨਾਲ ਵਿਆਹ ਹੋਊਗਾ
ਉਹਦੇ ਮੁੱਖੜੇ 'ਤੇ ਸੰਗ ਹੋਣੀ, ਵੀਣੀ ਵਿਚ ਵੰਗ ਹੋਣੀ
ਵੰਗ ਹੋਣੀ ਪਾਈ ਮਿੱਤਰਾਂ ਦੇ ਨਾਮ ਦੀ
ਵਿਆਹ ਤੇਰਾ-ਮੇਰਾ ਹੋਣਾ ਬਿੱਲੋ ਮੇਲੇ ਵਾਂਗਰਾ
ਤੇਰੇ Manak ਦਾ ਵਿਆਹ ਕੋਈ ਗੱਲ ਆਮ ਨਹੀਂ
ਹੋ, ਦੇਖੀ ਹੋਣਾ ਬਿੱਲੋ ਕਹਿਰ ਜਦੋਂ ਕੱਢਣੇ ਆਂ fire
ਮੇਰੇ ਯਾਰਾਂ ਬੇਲੀਆਂ ਨੇ ਪਾਇਆ ਗਾ ਹੋਊਗਾ
ਜਿਹੜੀ ਬੇਬੇ ਨੂੰ ਪਸੰਦ ਆਈ ਓਹੀ ਰੱਖ ਲਊ
ਜੱਟ ਦਾ ਤਾਂ ਉਸੇ ਨਾਲ ਵਿਆਹ ਹੋਊਗਾ
ਜਿਹੜੀ ਬੇਬੇ ਨੂੰ ਪਸੰਦ ਆਈ ਓਹੀ ਰੱਖ ਲਊ
ਜੱਟ ਦਾ ਤਾਂ ਉਸੇ ਨਾਲ ਵਿਆਹ ਹੋਊਗਾ
ਹੋ, ਚਾਚਾ-ਤਾਇਆ ਵਿਆਹ ਵਿਚ main ਹੋਊਗਾ
ਰਾਜਿਆਂ ਦੇ ਵਾਂਗੂ ਲੈਣ-ਦੇਣ ਹੋਊਗਾ
Porsche'an 'ਚ ਆਊਗੀ ਬਰਾਤ ਜੱਟ ਦੀ
Honeymoon Paris, Spain ਹੋਊਗਾ
ਜੇ ਨਾ' ਜੁੜਨੀ ਕਹਾਣੀ, ਮੈਂ ਹੋਊ ਰਾਜਾ, ਉਹੋ ਰਾਣੀ
ਉਹਦੇ ਨਾਂ ਦੇ ਨਾਲ ਮੇਰਾ ਹਰ ਸਾਹ ਹੋਉਗਾ
ਜਿਹੜੀ ਬੇਬੇ ਨੂੰ ਪਸੰਦ ਆਈ ਓਹੀ ਰੱਖ ਲਊ
ਜੱਟ ਦਾ ਤਾਂ ਉਸੇ ਨਾਲ ਵਿਆਹ ਹੋਊਗਾ
ਜਿਹੜੀ ਬੇਬੇ ਨੂੰ ਪਸੰਦ ਆਈ ਓਹੀ ਰੱਖ ਲਊ
ਜੱਟ ਦਾ ਤਾਂ ਉਸੇ ਨਾਲ ਵਿਆਹ ਹੋਊਗਾ
ਜਿਹੜੀ ਬੇਬੇ ਨੂੰ ਪਸੰਦ ਆਈ ਓਹੀ ਰੱਖ ਲਊ
ਜੱਟ ਦਾ ਤਾਂ ਉਸੇ ਨਾਲ ਵਿਆਹ ਹੋਊਗਾ
ਜਿਹੜੀ ਬੇਬੇ ਨੂੰ ਪਸੰਦ ਆਈ ਓਹੀ ਰੱਖ ਲਊ
ਜਿਹੜੀ ਬੇਬੇ ਨੂੰ ਪਸੰਦ ਆਈ ਓਹੀ ਰੱਖ ਲਊ
ਜੱਟ ਦਾ ਤਾਂ ਉਸੇ ਨਾਲ ਵਿਆਹ ਹੋਊਗਾ




Post a Comment

0 Comments