Jaani Tera Naa - Sunanda Sharma Lyrics

Singer | Sunanda Sharma |
Singer | By Avvy Sra |
Music | Sukh-E Muzical Doctorz |
Song Writer | Jaani |
ਪਿਆਰ ਕਰਦੀ ਚੰਨ ਵੇ
(ਪਿਆਰ ਕਰਦੀ ਚੰਨ ਵੇ)
(ਪਿਆਰ ਕਰਦੀ ਚੰਨ ਵੇ)
(ਪਿਆਰ ਕਰਦੀ ਚੰਨ ਵੇ)
ਜੇ ਪਤਾ ਲੱਗਾ ਮੇਰੇ dad ਨੂੰ
ਵੇ ਬੱਚਦਾ ਨਹੀਂ ਤੂੰ, ਮੈਂ ਦੱਸਾਂ ਤੈਨੂੰ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa
ਤੇਰੇ ਨਾਲ ਖੜੀ ਆਂ ਮੈਂ ਜਦੋਂ ਤੱਕ ਮਰਦੀ ਨਹੀਂ
ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ
(ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ)
(ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ)
ਹੋ, ਤੇਰੇ ਨਾਲ ਖੜੀ ਆਂ ਮੈਂ ਜਦੋਂ ਤੱਕ ਮਰਦੀ ਨਹੀਂ
ਦੁਨੀਆਂ ਦੀ ਪਰਵਾਹ ਕੀ? ਕਿਸੇ ਤੋਂ ਮੈਂ ਡਰਦੀ ਨਹੀਂ
(ਕਿਸੇ ਤੋਂ ਮੈਂ ਡਰਦੀ ਨਹੀਂ)
ਹੋ, Jaani ਤੇਰਾ ਨਾਂ ਵੇ ਕਿੰਨਾ ਸੋਹਣਾ ਵੇ
ਲੈਕੇ ਆਉਂਦਾ ਸਾਹ ਵੇ, ਮੈਨੂੰ ਤੇਰੇ ਬਿਨਾ ਹੈ ਨਹੀਂ ਹੋਰ ਕੰਮ ਵੇ
ਮੈਨੂੰ ਤੇਰੇ ਬਿਨਾ ਹੈ ਨਹੀਂ ਹੋਰ ਕੰਮ ਵੇ, whoa
ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa
ਗੱਲਾਂ ਵਿਚ ਬੱਦਲਾਂ ਤੇ ਤਾਰਿਆਂ 'ਚ ਰੱਖਦੈ
ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ
(ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ)
(ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ)
ਗੱਲਾਂ ਵਿਚ ਬੱਦਲਾਂ ਤੇ ਤਾਰਿਆਂ 'ਚ ਰੱਖਦੈ
ਮੈਨੂੰ ਹਰ ਵੇਲੇ ਵੇ ਤੂੰ ਲਾਰਿਆਂ 'ਚ ਰੱਖਦੈ
(ਲਾਰਿਆਂ 'ਚ ਰੱਖਦੈ)
ਜੇ ਕਰਨਾ ਵਿਆਹ ਵੇ ਸੁਧਰ ਤੂੰ ਜਾ ਵੇ
ਛੱਡ ਕੁੜੀਆਂ ਵੇ, ਜਿਨ੍ਹਾਂ ਨਾਲ ਮਿਲੇ ਰਾਤੀ time ਬੰਨ੍ਹ ਵੇ
ਜਿਨ੍ਹਾਂ ਨਾਲ ਮਿਲੇ ਰਾਤੀ time ਬੰਨ੍ਹ ਵੇ, whoa
ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa
ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ
ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa
0 Comments