Harrdy Sandhu - Kya Baat Ay | Jaani | B Praak | Arvindr Khaira | Official Music Video

Label : Sony Music India

Kya Baat Ay - Harrdy Sandhu Lyrics

Singer Harrdy Sandhu
Singer Jaani
Music B Praak
Song Writer Jaani

ਤੇਰਾ ਮੁਖੜਾ ਚੰਨ ਦਾ ਟੁਕੜਾ
ਨੀ ਤੇਰੀ ਐਨਕ, ਤੇਰੇ shoe
ਕਿਆ ਬਾਤ ਐ! ਕਿਆ ਬਾਤ ਐ!
ਨੀ ਤੇਰਾ ਕਾਜਲ ਕਰਦੈ ਪਾਗਲ
Hypnotize ਕਰੇ ਜੱਟ ਨੂੰ
ਕਿਆ ਬਾਤ ਐ! ਕਿਆ ਬਾਤ ਐ!
ਤੇਰੇ ਲੱਕ ਤੋਂ ਤੂੰ ਲਗਦੈ ਕਰਾਚੀ ਦੀ
Fan ਮਰਜਾਣੀਏ Bugatti ਦੀ
ਦਿਲ ਕਰੇ ਤੇਰੇ ਨਾਲ ਬੰਨ੍ਹਿਆਂ ਰਹਵਾਂ
ਤੇਰੇ ਜਿਸਮ 'ਚ ਖੁਸ਼ਬੂ ਇਲਾਚੀ ਦੀ
ਨੀ ਤੇਰੀ ਅੱਖ ਤੇ ਤਿੱਖਾ ਨੱਕ
ਤੇ ਉਤੋਂ ਮਾਸ਼ਾ-ਅੱਲਾਹ ਮੂੰਹ
ਕਿਆ ਬਾਤ ਐ! ਕਿਆ ਬਾਤ ਐ!
ਨੀ ਤੇਰਾ ਕਾਜਲ ਕਰਦੈ ਪਾਗਲ
Hypnotize ਕਰੇ ਜੱਟ ਨੂੰ
ਕਿਆ ਬਾਤ ਐ! ਕਿਆ ਬਾਤ ਐ!
ਤੇਰਾ ਕੰਗਣਾ, ਕੰਗਣਾ, ਕੰਗਣਾ
ਕਿਆ ਬਾਤ ਐ!
ਲੱਕ ਨੀ ਪਈ ਐ, ਪਈ ਐ ਬੜੀ hot, ਮਰਜਾਣੀਏ
ਤੈਨੂੰ ਤੱਕ ਕੇ ਮੈਨੂੰ ਆਉਂਦੇ ਗੰਦੇ thought, ਮਰਜਾਣੀਏ
ਲੱਕ ਨੀ ਪਈ ਐ, ਪਈ ਐ ਬੜੀ hot, ਮਰਜਾਣੀਏ
ਤੈਨੂੰ ਤੱਕ ਕੇ ਮੈਨੂੰ ਆਉਂਦੇ ਗੰਦੇ thought, ਮਰਜਾਣੀਏ
ਗੱਲਾਂ ਨੇ ਗੁਲਾਬੀ ਵਿੱਚ ਟੋਏ ਨਖਰੋ
ਕਰਦੇ ਨੇ ਮੁੰਡੇ ਹੋਏ-ਹੋਏ ਨਖ਼ਰੋ
ਜਿਹੜਾ ਤੈਨੂੰ ਤੱਕ ਲਵੇ ਇੱਕ ਵਾਰ ਨੀ
ਤਿੰਨ-ਚਾਰ ਮਹੀਨੇ ਤਾਂ ਨਾ ਸੋਏ ਨਖ਼ਰੋ
ਨੀ ਤੇਰੀ ਚਾਲ ਤੇ ਗੱਲਾਂ ਲਾਲ
ਤੇ ਸਾਰੀ ਦੀ ਸਾਰੀ ਹੀ ਤੂੰ
ਕਿਆ ਬਾਤ ਐ! ਕਿਆ ਬਾਤ ਐ!
ਨੀ ਤੇਰਾ ਕਾਜਲ ਕਰਦੈ ਪਾਗਲ
Hypnotize ਕਰੇ ਜੱਟ ਨੂੰ
ਕਿਆ ਬਾਤ ਐ! ਕਿਆ ਬਾਤ ਐ!
Jaani, Jaani
Jaani, Jaani, Jaani
Jaani ਨੂੰ ਤੂੰ ਆ ਗਈ ਐ ਪਸੰਦ, ਬੱਲੀਏ
ਟੱਪਣੇ ਨੂੰ ਫ਼ਿਰੇ ਤੇਰੀ ਕੰਧ, ਬੱਲੀਏ
ਮੈਨੂੰ ਸੀਨੇ ਨਾਲ ਲਾ ਲੈ, ਨਾ ਕਹਿ "No, no, no"
ਤੇਰੇ ਬਿਨਾਂ ਮੈਨੂੰ ਮਾਰ ਦੂ ਇਹ ਠੰਡ, ਬੱਲੀਏ
ਨੀ ਬੁੱਲ੍ਹ ਗੁਲਾਬੀ ਕਰਨ ਸ਼ਰਾਬੀ
ਜੁੱਤੀ ਕਰਦੀ ਐ ਚੂੰ-ਚੂੰ
ਤੇਰਾ ਕੰਗਣਾ, ਕੰਗਣਾ, ਕੰਗਣਾ




Post a Comment

0 Comments