Badnam - Mankirt Aulakh Lyrics

Singer | Mankirt Aulakh |
Music | Dj Flow |
Song Writer | Singga |
Mankirt Aulakh
ਜੰਮਿਆ ਸੀ ਜਦੋਂ ਮੈਂ
ਪੰਘੂੜੇ ਵਿੱਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ
ਹੱਥਾਂ ਵਿੱਚ ਚੱਕ ਲਿਆ ਸੀ, ਓਏ
ਜੰਮਿਆ ਨੂੰ ਦਿਣਾਂ ਤੋਂ ਮਹੀਨੇ ਹੁੰਦੇ ਗਏ
ਯਾਰ ਹੁਣੀ ਥੋੜ੍ਹੇ ਜਿਹੇ ਕਮੀਨੇ ਹੁੰਦੇ ਗਏ
ਪਹਿਲੀ ਗਾਲ੍ਹ ਚਾਚਾ ਜੀ ਨੇ ਕੱਢਣੀ ਸਿਖਾਈ
ਪਹਿਲੀ ਗਾਲ੍ਹ ਚਾਚਾ ਜੀ ਨੇ ਕੱਢਣੀ ਸਿਖਾਈ
ਗਾਲ੍ਹਾਂ ਕੱਢਦਾ ਸੀ ਬਿੱਲਾ ਫਿਰੇ ਆਮ ਹੋ ਗਿਆ
੧੬'ਵਾ ਵੀ ਟੱਪਿਆ, ੧੭'ਵਾ ਵੀ ਟੱਪਿਆ (What?)
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
(੧੮ ਵਿੱਚ ਮੁੰਡਾ ਬਦਨਾਮ ਹੋ ਗਿਆ)
ਇੱਕ, ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
(ਇੱਕ, ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ)
ਦੂਜੀ, ਚੋਰੀ ਦੀ ਬੰਦੂਕ ਉਹਨੇ ਮੋਲ ਲੈ ਲਈ
ਦੂਜੀ, ਚੋਰੀ ਦੀ ਬੰਦੂਕ ਉਹਨੇ ਮੋਲ ਲੈ ਲਈ
ਇੱਕ, ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਦੂਜੀ, ਚੋਰੀ ਦੀ ਬੰਦੂਕ ਉਹਨੇ ਮੋਲ ਲੈ ਲਈ
ਤੀਜਾ, ਦਾਦੇ ਆਲਾ ਅਸਲਾ ਲਕੋ ਕੇ ਪਾ ਲਿਆ
ਚੌਥਾ, ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ
ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ (ਹੋਏ, ਓਏ, ਓਏ)
ਖੂਨ DJ ਦੇ floor ਉਤੇ ਖਿਲਰੇ
Movie ਬਣ ਦੀ ਸੀ ਖੜਾ ਸ਼ਰੇਆਮ ਹੋ ਗਿਆ
੧੬'ਵਾ ਵੀ ਟੱਪਿਆ, ੧੭'ਵਾ ਵੀ ਟੱਪਿਆ (Yes)
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
(੧੮ ਵਿੱਚ ਮੁੰਡਾ ਬਦਨਾਮ ਹੋ ਗਿਆ)
0 Comments