Wang Da Naap - Ammy Virk Lyrics

Singer | Ammy Virk |
Music | Gurmeet Singh |
Song Writer | Harmanjeet |
ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਂ ਨਾਪ

ਜੋ ਤੇਰੇ ਦਿਲ ਵਿੱਚ ਧੜਕ ਰਿਹੈ, ਮੈਨੂੰ ਬਿਲਕੁਲ ਸੁਣਦਾ ਸਾਫ਼

ਹੋ, ਮੱਲੋ-ਮੱਲੀ ਡਿੱਗ ਪੈਂਦਾ ਐ ਜ਼ਮੀਨ ਤੇ
ਹੋਵੇ ਪਿਆਰ ਵਾਲਾ ਫ਼ਲ ਜਦੋਂ ਪੱਕਿਆ
ਹੋ, ਬੜਾ ਕੰਧਾਂ ਨੂੰ ਕਰਾ ਕੇ ਹੋਰ ਉਚੀਆਂ
ਕਿਹਨੇ ਉਡਣੇ ਸੱਪਾਂ ਨੂੰ ਬਿੱਲੋ ਡੱਕਿਆ?
(ਕਿਹਨੇ ਉਡਣੇ ਸੱਪਾਂ ਨੂੰ ਬਿੱਲੋ ਡੱਕਿਆ?)
ਤੇਰਾ ਹੁਸਨ ਹੈ ਬਰਫ਼ ਜਿਹਾ
ਦੇਖੀ ਤੱਪ-ਤੱਪ ਬਣ ਜਏ ਭਾਪ
ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਂ ਨਾਪ
ਜੋ ਤੇਰੇ ਦਿਲ ਵਿੱਚ ਧੜਕ ਰਿਹੈ, ਮੈਨੂੰ ਬਿਲਕੁਲ ਸੁਣਦਾ ਸਾਫ਼
ਜੋ ਤੇਰੇ ਦਿਲ ਵਿੱਚ ਧੜਕ ਰਿਹੈ, ਮੈਨੂੰ ਬਿਲਕੁਲ ਸੁਣਦਾ ਸਾਫ਼
ਹੋ, ਮਿੱਠੇ ਪਾਣੀਆਂ ਦਾ ਕੁੜੀਏ ਤੂੰ ਕੁੱਜਾ ਨੀ
ਉਤੋਂ ਮਾਰਦੀ ਜਵਾਨੀ ਸਾਡੇ ਹੁੱਜਾ ਨੀ
ਹੋ, ਗੱਲ ਦਿਨੋਂ ਵਿੱਚ ਕਿੱਥੋਂ ਕਿੱਥੇ ਪਹੁੰਚ ਗਈ
ਚੰਨ ਚੜ੍ਹਿਆ ਨਾ ਰਹਿੰਦਾ ਕਦੇ ਗੁੱਝਾ ਨੀ
ਹੋ, ਤੈਨੂੰ ਉਚਾ-ਨੀਵਾਂ ਹੋਵੇ ਬੋਲਿਆ
ਸਾਡੀ ਗ਼ਲਤੀ-ਮਲਤੀ ਮਾਫ਼

0 Comments